ISHQ SAJAWAN | Joban Sandhu | Latest Romantic Songs 2018 | Latest Punjabi Songs 2018 | SMI Records

ISHQ SAJAWAN | Joban Sandhu | Latest Romantic Songs 2018 | Latest Punjabi Songs 2018 | SMI Records


Sohne jehiyan yaarian nu
ਸੋਨੇ ਜਿਹਾ ਯਾਰੀਆਂ ਨੂੰ Jaan ton pyarian nu,
ਜਾਨ ਤੋਂ ਪਿਆਰਿਆਂ ਨੂੰ Chadd ke na ja Sajjna.
ਛੱਡ ਕੇ ਨਾ ਜਾ ਸੱਜਣਾ Lagda na jee ve
ਲੱਗਦਾ ਨਾ ਜੀ ਵੇ Kalli karan ki ve
ਇੱਕਲੀ ਕਾਰਾ ਕਿ ਵੇ Raatan kaalian sajjna
ਰਾਤਾਂ ਕਾਲੀਆ ਸੱਜਣਾ Mukh tera Vekheyan Bina
ਮੁੱਖ ਤੇਰਾ ਵੇਖਿਆ ਬਿਨਾ Jatti di Udasi jaani na
ਜੱਟੀ ਦੀ ਉਦਾਸੀ ਜਾਣੀ ਨਾਂ Trust Vikhaeya tere utte.
ਟਰੱਸਟ ਵਿਖਾਇਆ ਤੇਰੇ ਉੱਤੇ Tu Vekh lai Akhan ch Paani aa.
ਤੂੰ ਵੇਖ ਲੈ ਅੱਖਾਂ ਚ ਪਾਣੀਆਂ ਆ Ve pouh futt deyan mein sochan
ਵੇ ਪੌਹ ਫੁੱਟਦੇ ਆ ਮੈਂ ਸੋਚਾਂ Meri Galti te das haniyan
ਮੇਰੀ ਗ਼ਲਤੀ ਤੇ ਦੱਸ ਹਾਣੀਆਂ Ishq Sajawan ho Giyan
ਇਸ਼ਕ ਸਜਾਵਾਂ ਹੋ ਗਈਆਂ Ve pouh futt deyan mein sochan
ਵੇ ਪੌਹ ਫੁੱਟਦੇ ਆ ਮੈਂ ਸੋਚਾਂ Meri Galti te das haniyan
ਮੇਰੀ ਗ਼ਲਤੀ ਤੇ ਦੱਸ ਹਾਣੀਆਂ Ishq Sajawan ho Giyan
ਇਸ਼ਕ ਸਜਾਵਾਂ ਹੋ ਗਈਆਂ Dil torda Ae ; Akh na milaven,
ਦਿਲ ਤੋੜਦਾ ਐ ; ਅੱਖ ਨਾ ਮਿਲਾਵੇਂ kose kose hanjhuan nu pairan ch rulaven.
ਕੋਸੇ ਕੋਸੇ ਹੰਜੂਆ ਨੂੰ ਪੈਰਾਂ ਚ ਰੁਲਾਵੇਂ Tomtaan tu laven, Door hunda javen,
ਤੋਮਤਾ ਤੂੰ ਲਾਵੇਂ ਦੂਰ ਹੁੰਦਾ ਜਾਵੇਂ Saara hi Sehar menu kare Tichhran ve.
ਸਾਰਾ ਹੀ ਸ਼ਹਿਰ ਮੈਨੂੰ ਕਰੇ ਟੀਚਰਾਂ ਵੇ Ishq Ruhani adbi aakhda hunda sein maahyia
ਵੇ ਇਸ਼ਕ ਰੁਹਾਣੀ ਅੱਧਬੀ ਆਖਦਾ ਹੁੰਦਾ ਸੇ ਮਾਹੀਆਂ Peerhan naal lawan ho giyan.
ਪੀੜ੍ਹਾ ਨਾਲ ਲਾਵਾਂ ਹੋ ਗਈਆਂ Ve pouh fut dean me sochan ; Meri Galti te das haniyan
ਵੇ ਪੌਹ ਫੁੱਟਦੇ ਆ ਮੈਂ ਸੋਚਾਂ ਮੇਰੀ ਗ਼ਲਤੀ ਤੇ ਦੱਸ ਹਾਣੀਆਂ Ishq Sajawan ho Giyan………
ਇਸ਼ਕ ਸਜਾਵਾਂ ਹੋ ਗਈਆਂ Ghuman Paya Ghera, Raahan vich nerah,
ਗ਼ਮਾਂ ਪਾਇਆ ਘੇਰਾ ; ਰਾਹਾਂ ਚ ਹਨੇਰਾ Roohan da pyar aakh thaggeya bathera.
ਰੂਹਾਂ ਦਾ ਪਿਆਰ ; ਆਖ ਠੱਗਿਆ ਬਥੇਰਾ Navdeep tera, kiddan piya jera
ਨਵਦੀਪ ਤੇਰਾ ;ਕਿਦਾਂ ਪਿਆ ਜੇਰਾ Chub de fareb tere ronda dil mera.
ਚੁਬਦੇ ਫਰੇਬ ਤੇਰੇ ; ਰੌਂਦਾ ਦਿਲ ਮੇਰਾ Banaye barhe Taj Mahel
ਬਣਾਈਏ ਬੜੇ ਤਾਜ ਮਹਿਲ Channa ret de tu mere vaste
ਚੰਨਾ ਰੇਤ ਦੇ ਤੂੰ ਮੇਰੇ ਵਾਸਤੇ Kandhe lekh de judayian pai giyan.
ਕੰਢੇ ਲੇਖ਼ ਦੇ ਜੁਦਾਈਆਂ ਪੈ ਗਈਆਂ Ve pouh futt deyan mein sochan
ਵੇ ਪੌਹ ਫੁੱਟਦੇ ਆ ਮੈਂ ਸੋਚਾਂ Meri Galti te das haniyan
ਮੇਰੀ ਗ਼ਲਤੀ ਤੇ ਦੱਸ ਹਾਣੀਆਂ Ishq Sajawan ho Giyan
ਇਸ਼ਕ ਸਜਾਵਾਂ ਹੋ ਗਈਆਂ

Leave a Reply

Your email address will not be published. Required fields are marked *